ਜਦੋਂ ਵੀ ਤੁਸੀਂ ਬਿੱਲ (ਆਪਣੇ ਕਰੈਡਿਟ ਕਾਰਡ ਜਾਂ ਮਹੀਨਾਵਾਰ ਸੇਵਾਵਾਂ ਜਿਵੇਂ ਟੈਲੀਫੋਨ ਜਾਂ ਬਿਜਲੀ ਦਾ) ਦਿੰਦੇ ਹੋ, ਤੁਸੀਂ ਆਪਣੇ ਲਈ ਆਪਣੇ ਕਰੈਡਿਟ ਦਾ ਇੱਕ ਮਿਆਰ ਬਣਾ ਰਹੇ ਹੁੰਦੇ ਹੋ। ਕਰੈਡਿਟ ਦਾ ਮਿਆਰ ਇੱਕ ਸੰਖਿਆ ਜਾਂ ਗਿਣਤੀ ਹੁੰਦੀ ਹੈ ਜਿਹੜੀ ਬੈਂਕਾਂ, ਮੌਰਟਗੇਜ ਕੰਪਨੀਆਂ, ਅਤੇ ਹੋਰ ਕਰਜ਼ਾ ਦੇਣ ਵਾਲੇ ਵਪਾਰਕ ਅਦਾਰੇ ਤੁਹਾਡੀ ਵਿੱਤੀ ਜ਼ਿੰਮੇਵਾਰੀ ਦਾ ਪੱਧਰ ਨਿਸ਼ਚਿਤ ਕਰਨ ਲਈ ਵਰਤਦੇ ਹਨ।

ਹਰ ਮਹੀਨੇ ਆਪਣੇ ਬਿੱਲ ਸਮੇਂ ਸਿਰ ਦੇਣਾ, ਚੰਗਾ ਕਰੈਡਿਟ ਮਿਆਰ ਲੈਣ ਵਿੱਚ ਯੋਗਦਾਨ ਪਾਉਂਦਾ ਹੈ। ਜੇ ਤੁਸੀਂ ਅਦਾਇਗੀਆਂ ਨਹੀਂ ਕਰਦੇ, ਜਾਂ ਅਦਾਇਗੀਆਂ ਕਰਨ ਵਿੱਚ ਅਕਸਰ ਦੇਰ ਕਰਦੇ ਹੋ, ਤੁਹਾਡਾ ਕਰੈਡਿਟ ਮਿਆਰ ਸੰਭਵਤ ਓਨਾ ਚੰਗਾ ਨਹੀਂ ਹੁੰਦਾ ਅਤੇ ਤੁਹਾਡੇ ਕਰਜ਼ੇ ਲਈ ਦਰਖਾਸਤ ਦੇਣ ਵੇਲੇ, ਪੈਸੇ ਦੇਣ ਵਾਲੀਆਂ ਸੰਸਥਾਵਾਂ ਇਸ ਨੂੰ ਧਿਆਨ ਵਿੱਚ ਰੱਖਦੀਆਂ ਹਨ। ਬਹੁਤ ਸਾਰੇ ਹੋਰ ਗੁਣਕ ਤੁਹਾਡੀ ਸਮੁੱਚੀ ਕਰੈਡਿਟ ਗਣਨਾ ‘ਤੇ ਅਸਰ ਪਾਉਂਦੇ ਹਨ, ਜਿਵੇਂ ਕਿ ਪਹਿਲਾ ਖੜ੍ਹਾ ਕਰਜ਼ਾ, ਅਦਾਇਗੀ ਦਾ ਪਿਛੋਕੜ, ਮਾੜੀ ਕਰੈਡਿਟ ਜਾਣਕਾਰੀ ਦੀ ਵਾਰ-ਵਾਰਤਾ ਅਤੇ ਤੀਖਣਤਾ, ਅਤੇ ਕਰੈਡਿਟ ਦੀ ਰਕਮ ਜਿੰਨੀ ਤੁਸੀਂ ਵਰਤਦੇ ਹੋ ਅਤੇ ਜਿੰਨੀ ਤੁਹਾਡੇ ਕੋਲ ਉਪਲਬਧ ਹੈ ਦੇ ਮੁਕਾਬਲੇ।

ਤੁਹਾਡੇ ਕਰੈਡਿਟ ਪਿਛੋਕੜ ਦੀ ਮਿਆਦ ਵੀ ਮਹੱਤਵਪੂਰਨ ਹੈ ਜਿਹੜੀ ਬਹੁਤੇ ਆਵਾਸੀਆਂ ਲਈ ਕੈਨੇਡਾ ਵਿੱਚ ਪ੍ਰਵੇਸ਼ ਕਰਨ ਤੋਂ ਮਗਰੋਂ ਸ਼ੁਰੂ ਹੁੰਦੀ ਹੈ।

ਕਰੈਡਿਟ ਦਾ ਪਿਛੋਕੜ ਬਣਾਉਣਾ ਸ਼ੁਰੂ ਕਰਨ ਲਈ :

  • ਆਪਣੇ ਨਾਂ ‘ਤੇ ਇੱਕ ਵਿਅਤਕੀਗਤ ਸੇਵਿੰਗ ਜਾਂ ਚੈਕਿੰਗ ਖਾਤਾ ਖੋਲ੍ਹੋ। ਇਸ ਖਾਤੇ ਵਿੱਚੋਂ ਤੁਹਾਡੀਆਂ ਜਮ੍ਹਾਂ, ਕਢਵਾਈਆਂ ਅਤੇ ਤਬਦੀਲ ਕੀਤੀਆਂ ਰਕਮਾਂ ਇਹ ਦਰਸਾਉਣਗੀਆਂ ਕਿ ਤੁਸੀਂ ਪੈਸਾ ਕੁਸ਼ਲਤਾ ਅਤੇ ਜ਼ਿੰਮੇਵਾਰੀ ਨਾਲ ਸਾਂਭ ਸਕਦੇ ਹੋ।
  • ਛੋਟੇ ਕਰਜ਼ੇ ਵਾਸਤੇ ਅਰਜ਼ੀ ਦੇਣਾ ਜ਼ਿੰਮੇਵਾਰੀ ਦਾ ਪ੍ਰਗਟਾਵਾ ਕਰਦਾ ਹੈ, ਅਤੇ ਲੰਮੇਂ ਸਮੇਂ ਤੱਕ ਤੁਹਾਡੇ ਕਰੈਡਿਟ ਮਿਆਰ ਉੱਤੇ ਉਸਾਰੂ ਅਸਰ ਪਾਉਂਦਾ ਹੈ, ਜਦੋਂ ਇੱਕ ਵਾਰ ਤੁਸੀਂ ਦਰਸਾ ਦਿੰਦੇ ਹੋ ਕਿ ਤੁਸੀਂ ਸਮੇਂ ਸਿਰ ਅਤੇ ਲਗਾਤਾਰ ਅਦਾਇਗੀਆਂ ਕਰ ਸਕਦੇ ਹੋ।
  • ਹੋਰ ਤਰਾਂ ਦੇ ਕਰੈਡਿਟਾਂ ਵਿੱਚ ਡਿਪਾਰਟਮੈਂਟ ਸਟੋਰਾਂ ਅਤੇ ਗੈਸ-ਸਟੇਸ਼ਨਾਂ ਦੇ ਕਰੈਡਿਟ ਕਾਰਡ ਸ਼ਾਮਲ ਹੁੰਦੇ ਹਨ। ਇਹ ਆਮ ਤੌਰ ਤੇ ਵੱਡੇ ਕਰੈਡਿਟ ਕਾਰਡਾਂ ਨਾਲੋਂ ਪ੍ਰਾਪਤ ਕਰਨੇ ਸੌਖੇ ਹੁੰਦੇ ਹਨ, ਜੇ ਜਿੰਮੇਵਾਰੀ ਨਾਲ ਵਰਤੇ ਗਏ, ਵੀ ਤੁਹਾਡੇ ਕਰੈਡਿਟ ਮਿਆਰ ਨੂੰ ਵਧਾਉਣ ਵਿੱਚ ਸਹਾਇਤਾ ਕਰ ਸਕਦੇ ਹਨ।

In short, there is no quick way to establish credit. It is much better to go slowly and develop a strong credit record than to apply for too many credit cards or a loan that is larger than you can handle. Mortgages are long-term commitments, so appreciate that lenders will need proof of longevity and consistency.

Your Credit Rating

It is a good idea, and your right as a consumer, to know exactly what your credit rating score is, even if you always pay your bills on time.

You can get a copy of your credit report, and if you find any mistakes in the report, can arrange to have these corrected. A company or person other than yourself can also find out your credit rating score, but only with a good reason (for example, you want them to lend you money) and if they ask your permission first.

In Canada, Equifax Canada and TransUnion are the two major credit rating companies and will give you a copy of your credit history and overall credit rating score, usually for a fee.

Achieve the homeownership dream sooner