ਤੁਸੀਂ ਕਨੇਡਾ ਵਿਚ ਆ ਗਏ ਹੋ। ਮੁਬਾਰਕ! ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਕਈ ਤਬਦੀਲੀਆਂ ਦਾ ਸਮਾਂ ਹੈ। ਜੇਕਰ ਤੁਸੀਂ ਆਮ ਪ੍ਰਵਾਸੀਆਂ ਵਾਂਗ ਹੀ ਹੋ ਤਾਂ ਤੁਸੀਂ ਇਥੇ ਸਥਾਪਿਤ ਹੋਣ ਲਈ ਘਰ ਲੈਣ ਬਾਰੇ ਸੋਚੋਗੇ। ਘਰ ਲੈਣਾ ਇਕ ਬੜੇ ਮਾਣ, ਤਸੱਲੀ ਅਤੇ ਖੁਸ਼ੀ ਵਾਲੀ ਗਲ ਹੁੰਦੀ ਹੈ, ਹਾਂ ਇਹ ਗਲ ਵੀ ਹੁੰਦੀ ਹੈ ਕਿ ਤੁਹਾਡੇ ਲਾਏ ਪੈਸੇ ਸਮੇਂ ਦੇ ਨਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਵਧਦੇ ਹਨ।

ਜੈਨਸਵਰਥ ਫਾਈਨੈਂਸ਼ਲ ਕੈਨੇਡਾ ਇਕ ਘਰ ਦੀ ਮਾਲਕੀਅਤ ਦੀ ਕੰਪਨੀ ਹੈ। ਅਸੀਂ ਜਾਣਦੇ ਹਾਂ ਕਿ ਘਰ ਖਰੀਦਣਾ ਕਨੇਡੀਅਨ ਇਮੀਗਰਾਂਟ ਲਈ ਮੁਸ਼ਕਿਲ ਤਜ਼ਰਬਾ ਹੁੰਦਾ ਹੈ ਅਤੇ ਅਸੀਂ ਮਦਦ ਕਰਨਾ ਚਾਹੁੰਦੇ ਹਾਂ।

ਇਸ ਲਈ ਅਸੀਂ ਨਵੇਂ ਵੱਖੋ ਵੱਖ ਥਾਵਾਂ ਤੋਂ ਆਏ ਆਵਾਸੀਆਂ ਨਾਲ ਗਲ ਕੀਤੀ ਹੈ ਉਹਨਾਂ ਦੇ ਕਨੇਡਾ ਆਉਣ ਤੋਂ ਬਾਅਦ, ਆਪਣੇ ਘਰ ਖਰੀਦਣ ਦੇ ਸੁਪਨੇ, ਮੁਸ਼ਕਿਲਾਂ ਅਤੇ ਤਜ਼ਰਬੇ ਬਾਰੇ। ਸਾਡਾ ਉਦੇਸ਼ ਹੈ ਕਿ ਉਹ ਸਾਰਾ ਕੁਝ ਇਸ ਨਵੀਂ ਗਾਈਡ ਵਿਚ ਇਕੱਠਾ ਕਰਨ ਦਾ ਹੈ, ਜਿਸ ਨਾਲ ਤੁਹਾਡੇ ਕਨੇਡਾ ਵਿਚ ਘਰ ਲੈਣ ਦੇ ਸੁਪਨੇ ਨੂੰ ਸਾਕਾਰ ਕਰਨਾ।

ਇਹ ਗਾਈਡ ਮਦਦ ਵਾਲੀ ਜਾਣਕਾਰੀ ਨਾਲ ਭਰੀ ਹੈ। ਖੱਬੇ ਪਾਸੇ ਲਿੰਕ ਦੇ ਨਾਲ ਨਾਲ ਜਾਓ (ਨੋਟ: ਇਹ ਸੋਚ ਕੇ ਕਿ ਉਹ ਕਿਥੇ ਸਥਿਤ ਹਨ) ਕਈ ਚੀਜ਼ਾਂ ਵਾਸਤੇ ਜਾਣਕਾਰੀ ਲੈਣ ਵਾਸਤੇ, ਤੁਹਾਨੂੰ ਆਪਣੇ ਘਰ ਲੈਣ ਦੇ ਸਫਰ ਨੂੰ ਪੂਰਾ ਕਰਨ ਲਈ ਇਹ ਜਾਣਨ ਦੀ ਲੋੜ ਹੈ। ਜੇਕਰ ਤੁਹਾਡਾ ਕੋਈ ਸਵਾਲ ਹੈ ਜੋ ਤੁਹਾਨੂੰ ਇਥੇ ਨਹੀਂ ਮਿਲਿਆ ਤਾਂ ਕ੍ਰਿਪਾ ਕਰਕੇ ਜੈਨਵਰਥ ਨੂੰ 1-800-511-8888 ‘ਤੇ ਫੋਨ ਕਰੋ ਜਾਂ ਫਿਰmortgage.info@genworth.com ‘ਤੇ ਈਮੇਲ ਕਰੋ ਅਤੇ ਅਸੀਂ ਤੁਹਾਨੂੰ ਕੰਮ ਦੇ ਅਗਲੇ ਦਿਨ ਦੇ ਵਿਚ ਵਿਚ ਜਵਾਬ ਦੇਵਾਂਗੇ।

ਵਧੇਰੇ ਜਾਣਕਾਰੀ ਲਈ ਇਥੇ ਕਲਿੱਕ ਕਰੋ ਅਤੇ ਘਰ ਖਰੀਦਣ ਦੀ ਜਾਣਕਾਰੀ ਇਥੇ ਹੈ (ਅੰਗਰੇਜ਼ੀ/ਫਰੈਂਚ)।

Achieve the homeownership dream sooner