ਪ੍ਰਾਪਰਟੀ ਤੇ ਕਿੰਨੇ ਪੈਸੇ ਖਰਚੇ ਜਾਣ, ਇਹ ਜਾਣਨਾ ਕਿੰਨੀਆਂ ਹੀ ਗਲਾਂ ਤੇ ਨਿਰਭਰ ਕਰਦਾ ਹੈ।

  • ਸਭ ਤੋਂ ਪਹਿਲਾਂ ਡਾਊਨ ਪੇਮੈਂਟ ਲਈ ਦਿਤੇ ਪੈਸੇ ਤੋਂ ਹੀ ਪਤਾ ਲਗ ਸਕਦਾ ਹੈ ਕਿ ਤੁਹਾਨੂੰ ਕਿੰਨੇ ਦਾ ਕਰਜ਼ਾ ਚਾਹੀਦਾ ਹੈ, ਅਤੇ ਇਹ ਸਭ ਤੁਹਾਡੀ ਮੋਰਟਗੇਜ ਕਿੰਨੀ ਹੈ ਅਤੇ ਕਿੰਨੀ ਦੇਰ ਵਿਚ ਦੇਣੀ ਹੈ ਤੇ ਨਿਰਭਰ ਕਰਦਾ ਹੈ।
  • ਤੁਹਾਨੂੰ ਆਪਣੇ ਮੌਜੂਦਾ ਰਿਹਾਇਸ਼ ਦੇ ਖਰਚੇ ਅਤੇ ਹੋਰ ਖਰਚੇ ਜਾਣਨ ਦੀ ਲੋੜ ਹੈ ਜਿਸ ਨਾਲ ਤੁਹਾਡੀ ਮੋਰਟਗੇਜ ਦੀ ਪੇਮੈਂਟ ਕੱਢੀ ਜਾ ਸਕਦੀ ਹੈ ਜੋ ਤੁਸੀਂ ਆਰਾਮ ਨਾਲ ਦੇ ਸਕਦੇ ਹੋ।
  • ਇਕ ਆਮ ਰੂਲ ਹੈ ਕਿ ਤੁਹਾਡਾ ਮਹੀਨੇ ਦਾ ਖਰਚਾ ਤੁਹਾਡੀ ਮਹੀਨੇ ਦੀ ਆਮਦਨੀ ਦੇ ਤੀਜੇ ਹਿਸੇ ਤੋਂ ਵੱਧ ਨਹੀਂ ਹੋਣਾ ਚਾਹੀਦਾ, ਜਿਸ ਵਿਚ ਮੋਰਟਗੇਜ, ਟੈਕਸ ਅਤੇ ਬਿਜਲੀ ਪਾਣੀ ਦਾ ਬਿਲ ਸ਼ਾਮਿਲ ਹੁੰਦਾ ਹੈ) ਅਤੇ ਤੁਹਾਡਾ ਕੁਲ ਕਰਜ਼ੇ ਦਾ ਲੋਡ (ਜਿਵੇਂ ਕਿ ਸਟੂਡੈਂਟ ਲੋਨ, ਕਰੈਡਿਟ ਕਾਰਡ, ਕਾਰ ਪੇਮੈਂਟ) ਤੁਹਾਡੀ ਆਮਦਨੀ ਦੇ 40% ਤੋਂ ਉਪਰ ਨਹੀਂ ਹੋਣੀ ਚਾਹੀਦੀ।
  • ਇਹ ਜਾਣਨ ਲਈ ਕਿ ਤੁਸੀਂ ਕਿੰਨੇ ਪੈਸੇ ਦੇ ਸਕਦੇ ਹੋ। ਜੈਨਸਵਰਥ ਕੋਲ ਤੁਹਾਡੀ ਮਦਦ ਵਾਸਤੇ ਕਈ ਤਰਾਂ ਦੇ ਕੈਲਕੂਲੇਟਰ ਹਨ(ਹਾਈਪਰਲਿੰਕ ਕੈਲਕੂਲੇਟਰ)

Achieve the homeownership dream sooner