ਨਵੇਂ ਆਏ ਆਵਾਸੀਆਂ ਲਈ ਘਰ ਖਰੀਦਣ ਦੀ ਗਾਈਡ

ਤੁਸੀਂ ਕਨੇਡਾ ਵਿਚ ਆ ਗਏ ਹੋ। ਮੁਬਾਰਕ! ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਕਈ ਤਬਦੀਲੀਆਂ ਦਾ ਸਮਾਂ ਹੈ। ਜੇਕਰ ਤੁਸੀਂ ਆਮ ਪ੍ਰਵਾਸੀਆਂ ਵਾਂਗ ਹੀ ਹੋ ਤਾਂ ਤੁਸੀਂ ਇਥੇ ਸਥਾਪਿਤ ਹੋਣ ਲਈ ਘਰ ਲੈਣ ਬਾਰੇ ਸੋਚੋਗੇ। ਘਰ ਲੈਣਾ ਇਕ ਬੜੇ ਮਾਣ, ਤਸੱਲੀ ਅਤੇ ਖੁਸ਼ੀ ਵਾਲੀ ਗਲ ਹੁੰਦੀ ਹੈ, ਹਾਂ ਇਹ ਗਲ ਵੀ ਹੁੰਦੀ ਹੈ ਕਿ ਤੁਹਾਡੇ ਲਾਏ ਪੈਸੇ ਸਮੇਂ ਦੇ ਨਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਵਧਦੇ ਹਨ।

ਅੱਗੇ ਪੜ੍ਹੋ ...

ਨਵੇਂ ਆਏ ਆਵਾਸੀਆਂ ਲਈ ਘਰ ਖਰੀਦਣ ਦੀ ਗਾਈਡ

ਮਕਾਨ ਖਰੀਦਣ ਵੇਲੇ ਤੁਹਾਡੀ ਮੋਰਟਗੇਜ ਹੀ ਇੱਕ ਖਰਚਾ ਨਹੀਂ ਹੁੰਦੀ। ਅਸਲ ਵਿੱਚ ਕਲੋਜ਼ਿੰਗ ਦੇ ਬਹੁਤ ਸਾਰੇ ਹੋਰ ਖਰਚੇ ਹੁੰਦੇ ਹਨ ਜਿਹੜੇ ਤੁਹਾਨੂੰ ਮਕਾਨ ਦਾ ਕਬਜ਼ਾ ਲੈਣ ‘ਤੋਂ ਪਹਿਲਾਂ ਜ਼ਰੂਰ ਅਦਾ ਕਰਨੇ ਪੈਂਦੇ ਹਨ (“ਕਬਜ਼ਾ ਲੈਣ” ਦਾ ਅਰਥ ਹੈ ਮਕਾਨ ਹੁਣ ਕਾਨੂੰਨੀ ਤੌਰ ‘ਤੇ ਤੁਹਾਡਾ ਹੈ)। ਇਹਨਾਂ ਖਰਚਿਆਂ ਵਿੱਚੋਂ ਕਈ ਹੇਠਾਂ ਸੂਚੀ ਬੱਧ ਕੀਤੇ ਗਏ ਹਨ। […]

ਅੱਗੇ ਪੜ੍ਹੋ ...

ਆਫਰ ਦੇਣਾ

ਜਦੋਂ ਤੁਹਾਨੂੰ ਜਾਇਦਾਦ ਜਿਹੜੀ ਤੁਸੀਂ ਚਾਹੁੰਦੇ ਹੋ ਲੱਭ ਜਾਂਦੀ ਹੈ ਤੁਸੀਂ ਕੋਈ ਪੇਸ਼ਕਸ਼ ਕਰਨੀ ਚਾਹੋਗੇ। ਇਕ ਪੇਸ਼ਕਸ਼ ਤੁਹਾਡੀ ਇੱਕ ਖ਼ਾਸ ਜਾਇਦਾਦ ਖਰੀਦਣ ਦੀ ਖ਼ਾਹਿਸ਼, ਅਤੇ ਰਕਮ ਜਿਹੜੀ ਤੁਸੀਂ ਇਸ ਲਈ ਅਦਾ ਕਰਨ ਲਈ ਤਿਆਰ ਹੋਵੋ, ਨੂੰ ਉਜਾਗਰ ਕਰਦੀ ਹੈ। ਤੁਹਾਡਾ ਰੀਅਲ ਐਸਟੇਟ ਏਜੰਟ ਆਮ ਤੌਰ ‘ਤੇ ਤੁਹਾਨੂੰ, ਮੁੜ ਵਿਕ ਰਹੇ ਮਕਾਨ ‘ਤੇ ਜਿਹੜੀ ਕੀਮਤ ਦੀ […]

ਅੱਗੇ ਪੜ੍ਹੋ ...

ਮਕਾਨ ਮਲਕੀਅਤ ਸਹਾਇਤਾ ਪ੍ਰੋਗਰਾਮ

ਇੱਥੇ ਕਈ ਪ੍ਰੋਗਰਾਮ ਅਤੇ ਨੀਤੀਆਂ ਹਨ ਜਿਹੜੀਆਂ ਖਰੀਦਦਾਰੀ ਨੂੰ ਜ਼ਰਾ ਆਸਾਨ ਕਰਨ ਵਿੱਚ ਸਹਾਈ ਹੋਣਗੀਆਂ। ਇਹ ਹੇਠਾਂ ਸੂਚੀਬੱਧ ਕੀਤੀਆਂ ਗਈਆਂ ਹਨ। ਊਰਜਾ- ਕੁਸ਼ਲ ਮਕਾਨ ਪ੍ਰੋਗਰਾਮ ਇੱਕ ਊਰਜਾ ਕੁਸ਼ਲ ਮਕਾਨ ਖਰੀਦ ਰਹੇ, ਜਾਂ ਪੁਰਾਣੇ ਮਕਾਨ ਵਿੱਚ ਜੈਨਵਰਥ-ਬੀਮੇ ਵਾਲੀਆਂ ਮੋਰਟਗੇਜਾਂ ਨਾਲ ਊਰਜਾ –ਕਿਫ਼ਾਇਤੀ ਤਬਦੀਲੀਆਂ ਕਰਵਾ ਰਹੇ ਖਰੀਦਦਾਰ ਆਪਣੀ ਇੰਸ਼ੋਰੈਂਸ ਦੇ ਬੀਮੇ ਦੀ ਕਿਸ਼ਤ ਉੱਤੇ 10 ਪ੍ਰਤੀਸ਼ਤ ਵਾਪਸ […]

ਅੱਗੇ ਪੜ੍ਹੋ ...

ਮਕਾਨ ਖਰੀਦਣ ਵਾਲੇ ਨਵੇਂ ਗਾਹਕਾਂ ਲਈ ਨੁਕਤੇ

ਇੱਕ ਵਾਰ ਤੁਸੀਂ ਮਕਾਨ ਖਰੀਦਣ ਦਾ ਫੈਸਲਾ ਲੈ ਲਿਆ ਹੈ ਤਾਂ ਕੁੱਝ ਇੱਕ ਚੀਜ਼ਾਂ ਹਨ ਜਿਨ੍ਹਾਂ ਦਾ ਪ੍ਰਬੰਧ ਕਰਨ ਦੀ ਤੁਹਾਨੂੰ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰਤ ਹੈ। ਜਿੰਨਾ ਤੁਸੀਂ ਧਿਆਨ ਨਾਲ ਇਹ ਸੋਚੋਗੇ ਕਿ ਤੁਹਾਨੂੰ ਅਪਣੇ ਮਕਾਨ ਅਤੇ ਆਲੇ ਦੁਆਲੇ ਤੋਂ ਕੀ ਚਾਹੀਦਾ ਹੈ, ਅਤੇ ਆਰਾਮ ਨਾਲ ਤੁਸੀਂ ਕਿੰਨਾਂ ਕੁ ਖਰਚ ਸਹਿਣ ਕਰ ਸਕਦੇ […]

ਅੱਗੇ ਪੜ੍ਹੋ ...

ਤੁਹਾਡੇ ਕਰੈਡਿਟ ਦਾ ਲੇਖਾ-ਜੋਖਾ

ਜਦੋਂ ਵੀ ਤੁਸੀਂ ਬਿੱਲ (ਆਪਣੇ ਕਰੈਡਿਟ ਕਾਰਡ ਜਾਂ ਮਹੀਨਾਵਾਰ ਸੇਵਾਵਾਂ ਜਿਵੇਂ ਟੈਲੀਫੋਨ ਜਾਂ ਬਿਜਲੀ ਦਾ) ਦਿੰਦੇ ਹੋ, ਤੁਸੀਂ ਆਪਣੇ ਲਈ ਆਪਣੇ ਕਰੈਡਿਟ ਦਾ ਇੱਕ ਮਿਆਰ ਬਣਾ ਰਹੇ ਹੁੰਦੇ ਹੋ। ਕਰੈਡਿਟ ਦਾ ਮਿਆਰ ਇੱਕ ਸੰਖਿਆ ਜਾਂ ਗਿਣਤੀ ਹੁੰਦੀ ਹੈ ਜਿਹੜੀ ਬੈਂਕਾਂ, ਮੌਰਟਗੇਜ ਕੰਪਨੀਆਂ, ਅਤੇ ਹੋਰ ਕਰਜ਼ਾ ਦੇਣ ਵਾਲੇ ਵਪਾਰਕ ਅਦਾਰੇ ਤੁਹਾਡੀ ਵਿੱਤੀ ਜ਼ਿੰਮੇਵਾਰੀ ਦਾ ਪੱਧਰ ਨਿਸ਼ਚਿਤ […]

ਅੱਗੇ ਪੜ੍ਹੋ ...

ਮੈਂ ਕਿੰਨੇ ਪੈਸੇ ਦੇ ਸਕਦਾ ਹਾਂ?

ਪ੍ਰਾਪਰਟੀ ਤੇ ਕਿੰਨੇ ਪੈਸੇ ਖਰਚੇ ਜਾਣ, ਇਹ ਜਾਣਨਾ ਕਿੰਨੀਆਂ ਹੀ ਗਲਾਂ ਤੇ ਨਿਰਭਰ ਕਰਦਾ ਹੈ। ਸਭ ਤੋਂ ਪਹਿਲਾਂ ਡਾਊਨ ਪੇਮੈਂਟ ਲਈ ਦਿਤੇ ਪੈਸੇ ਤੋਂ ਹੀ ਪਤਾ ਲਗ ਸਕਦਾ ਹੈ ਕਿ ਤੁਹਾਨੂੰ ਕਿੰਨੇ ਦਾ ਕਰਜ਼ਾ ਚਾਹੀਦਾ ਹੈ, ਅਤੇ ਇਹ ਸਭ ਤੁਹਾਡੀ ਮੋਰਟਗੇਜ ਕਿੰਨੀ ਹੈ ਅਤੇ ਕਿੰਨੀ ਦੇਰ ਵਿਚ ਦੇਣੀ ਹੈ ਤੇ ਨਿਰਭਰ ਕਰਦਾ ਹੈ। ਤੁਹਾਨੂੰ ਆਪਣੇ […]

ਅੱਗੇ ਪੜ੍ਹੋ ...

ਡਾਊਨ ਪੇਮੈਂਟ ਵਾਸਤੇ ਲੋੜਾਂ

ਕਈ ਲੋਕਾਂ ਵਾਸਤੇ, ਘਰ ਖਰੀਦਣ ਸਮੇਂ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ, ਡਾਊਨ ਪੇਮੈਂਟ ਵਾਸਤੇ ਪੈਸੇ ਜੋੜਨਾ। ਜੇਕਰ ਅਸੀਂ ਪਹਿਲਾਂ ਵਧ ਪੈਸੇ ਦਿੰਦੇ ਹਾਂ ਤਾਂ ਮੋਰਟਗੇਜ ਦੀ ਰਕਮ ਛੋਟੀ ਹੁੰਦੀ ਹੈ। ਜੇਕਰ ਤੁਸੀਂ ਕਨੇਡਾ ਵਿਚ ਪਿਛਲੇ 36 ਮਹੀਨੇ ਵਿਚ ਆਏ ਹੋ ਤਾਂ ਜੈਨਸਵਰਥ ਨਿਊ ਟੂ ਕਨੇਡਾä ਪਰੋਡਕਟ ਵਾਸਤੇ ਹੱਕਦਾਰ ਹੋ, ਜਿਸ ਨਾਲ ਤੁਸੀਂ 3% ਰਕਮ […]

ਅੱਗੇ ਪੜ੍ਹੋ ...

ਮੋਰਟਗੇਜ ਦੀ ਜਾਣਕਾਰੀ

ਬੈਂਕ, ਕਰੈਡਿਟ ਯੂਨੀਅਨ ਅਤੇ ਮੋਰਟਗੇਜ ਕੰਪਨੀਆਂ ਘਰ ਖਰੀਦਣ ਵਾਲਿਆਂ ਨੂੰ ਪੈਸੇ ਉਧਾਰੇ ਦਿੰਦੀਆਂ ਹਨ। ਇਸ ਕਰਜ਼ੇ ਨੂੰ ਮੋਰਟਗੇਜ ਆਖਦੇ ਹਨ। ਤੁਹਾਨੂੰ ਪੈਸੇ ਦੇਣ ਵਾਲਾ ਤੁਹਾਨੂੰ ਕਰਜ਼ੇ ਦੀ ਅਰਜੀ ਭਰਨ ਵਾਸਤੇ ਕਹੇਗਾ, ਜਿਸ ਵਿਚ ਤੁਹਾਡੀ ਆਮਦਨੀ, ਕੰਮ ਅਤੇ ਕਰਜ਼ੇ ਦੀ ਜਾਣਕਾਰੀ ਸ਼ਾਮਿਲ ਹੁੰਦੀ ਹੈ ਅਤੇ ਇਹ ਜਾਣਕਾਰੀ ਉਹ ਤੁਹਾਡੀ ਮੋਰਟਗੇਜ ਦੀ ਅਧਿਕਾਰਤਾ ਜਾਣਨ ਵਾਸਤੇ ਇਸਤੇਮਾਲ ਕਰਦੇ ਹਨ। […]

ਅੱਗੇ ਪੜ੍ਹੋ ...

ਘਰਾਂ ਦੀਆ ਕਿਸਮਾਂ

ਕਨੇਡਾ ਵਿਚ ਕਈ ਤਰਾਂ ਦੀਆਂ ਪ੍ਰਾਪਰਟੀਆਂ ਹਨ ਜੋ ਤੁਸੀਂ ਖਰੀਦ ਸਕਦੇ ਹੋ। ਹਰ ਕੇਸ ਵਿਚ ਤੁਸੀਂ ਮੋਰਟਗੇਜ ਦੀ ਪੇਮੈਂਟ ਵਾਸਤੇ ਜ਼ਿੰਮੇਵਾਰ ਹੋ ਅਤੇ ਨਾਲ ਨਾਲ ਆਪਣੀ ਯੂਨਿਟ ਦੇ ਬਿਲ, ਜਿਵੇਂ ਕਿ ਪ੍ਰਾਪਰਟੀ ਟੈਕਸ ਅਤੇ ਬਿਜਲੀ ਪਾਣੀ ਦਾ ਬਿਲ, ਜਿਵੇਂ ਕਿ ਬਿਜਲੀ, ਗੈਸ ਅਤੇ ਪਾਣੀ ਵਗੈਰਾ)। ਸਥਾਨਕ ਮਿਊਂਸਪੈਲਟੀ ਦੇ ਅਸੂਲ ਅਤੇ ਕਾਨੂੰਨ ਕਨੇਡਾ ਵਿਚ ਵੱਖੋ ਵੱਖ […]

ਅੱਗੇ ਪੜ੍ਹੋ ...

ਸਹੀ ਘਰ ਲੱਭਣਾ

ਘਰ ਲੱਭਣ ਦਾ ਕੋਈ “ਸਹੀ ਤਰੀਕਾ: ਨਹੀਂ ਹੈ। ਪਰ ਇਹ ਕੁਝ ਜਾਣਕਾਰੀ ਹੈ ਜੋ ਤੁਹਾਡੀ ਇਸ ਕਾਰਵਾਈ ਨੂੰ ਕੁਝ ਆਸਾਨ ਕਰ ਸਕਦੀ ਹੈ ਅਤੇ ਤੁਹਾਡੀ ਪਰੇਸ਼ਾਨੀ ਜੋ ਕਿ ਬਹੁਤੇ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖਰੀਦਦਾਰੀ ਵੇਲੇ ਹੋ ਸਕਦੀ ਹੈ, ਉਸ ਪਰੇਸ਼ਾਨੀ ਨੂੰ ਦੂਰ ਕਰ ਸਕਦੀ ਹੈ। ਸਭ ਤੋਂ ਪਹਿਲੀ ਗਲ ਇਹ […]

ਅੱਗੇ ਪੜ੍ਹੋ ...

ਬਿਲਡਰ ਜਾਂ ਰੀਅਲਟਰ ਕਿਸ ਤਰ੍ਹਾਂ ਲੱਭਣਾ?

ਬਿਲਡਰ ਜਾਂ ਰੀਅਲਟਰ ਅਕਸਰ, ਘਰ ਲੈਣ ਸਮੇਂ, ਤੁਸੀਂ ਬਿਲਡਰ ਜਾਂ ਕਾਨਟਰੈਕਟਰ ਨਾਲ ਸੌਦਾ ਕਰਦੇ ਹੋ। ਜੇਕਰ ਤੁਸੀਂ ਦੋਬਾਰਾ ਵੇਚਣ ਵਾਲਾ ਘਰ ਖਰੀਦ ਰਹੇ ਹੋ ਤਾਂ ਤੁਹਾਨੂੰ ਸ਼ਾਇਦ ਰੀਅਲਟਰ ਨਾਲ ਮਿਲਣਾ ਪਵੇਗਾ। ਇਸ ਸੈਕਸ਼ਨ ਵਿਚ ਹੇਠਾਂ, ਕੁਝ ਜਾਣਕਾਰੀ ਅਤੇ ਮਸ਼ਵਰੇ ਹਨ ਜੋ ਤੁਹਾਨੂੰ ਨਾਮੀ ਰੀਅਲਟਰ ਜਾਂ ਬਿਲਡਰ ਲੱਭਣ ਲਈ ਦਿਤੇ ਗਏ ਹਨ। ਬਿਲਡਰ ਕਿਸ ਤਰਾਂ ਲੱਭਣਾ […]

ਅੱਗੇ ਪੜ੍ਹੋ ...